ਖ਼ਬਰਾਂਪੰਜਾਬ7.50 ਕਰੋੜ ਦੀ ਹੈਰੋਇਨ ਅਤੇ ਡਰੱਗ ਮਨੀ ਸਮੇਤ ਦੋ ਕਾਬੂ by Raabta News April 23, 2025 by Raabta News April 23, 2025ਫਿਰੋਜ਼ਪੁਰ, 23 ਅਪ੍ਰੈਲ : ਥਾਣਾ ਕੁੱਲਗੜੀ ਦੇ ਐੱਸ.ਆਈ. ਨਿਰਮਲ ਸਿੰਘ ਦੀ ਅਗਵਾਈ ਵਿਚ ਟੀਮ ਨੇ ਪਿੰਡ ਯਾਰੇ ਸ਼ਾਹ ਵਾਲਾ ਦੇ ਕੋਲ ਛਾਪਾ ਮਾਰ ਕੇ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਡਰੱਗ …