ਅੰਤਰਰਾਸ਼ਟਰੀਖ਼ਬਰਾਂਪਾਕਿਸਤਾਨ ਨੇ ਅਬਦਾਲੀ ਮਿਜ਼ਾਈਲ ਦਾ ਕੀਤਾ ਪ੍ਰੀਖਣ by Raabta News May 3, 2025 by Raabta News May 3, 2025ਇਸਲਾਮਾਬਾਦ, 3 ਮਈ – ਪਾਕਿਸਤਾਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਸਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਵਿਚਕਾਰ ਅਬਦਾਲੀ ਹਥਿਆਰ ਪ੍ਰਣਾਲੀ ਦਾ ਸਫਲ ਪਰੀਖਣ ਕੀਤਾ ਹੈ। …