ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Thursday, April 16, 2026
Home » ਗੱਤਕਾ ਅਧਿਆਪਕ ਫਿਲਮ ਅਦਾਕਾਰ ਦੀ ਲਾਸ਼ ਮਿਲੀ

ਗੱਤਕਾ ਅਧਿਆਪਕ ਫਿਲਮ ਅਦਾਕਾਰ ਦੀ ਲਾਸ਼ ਮਿਲੀ

by Raabta News
0 comments

ਸਰਹਾਲੀ (ਪੰਜਾਬ)/ਰਾਬਤਾ ਨਿਊਜ਼: ਅਕਾਲ ਅਕੈਡਮੀ ਭੁਲੱਥ ਦੇ ਗੱਤਕਾ ਅਧਿਆਪਕ ਤੇ ਗੁਰੂ ਨਾਨਕ ਜਹਾਜ਼ ਫਿਲਮ ਦੇ ਅਦਾਕਾਰ ਸੋਂਧ ਸਿੰਘ ਦੀ ਭੇਦਭਰੇ ਹਾਲਾਤ ਵਿਚ ਲਾਸ਼ ਮਿਲੀ ਹੈ।ਉਹ ਕਈ ਦਿਨਾਂ ਤੋਂ ਗੁੰਮਸ਼ੁਦਾ ਸੀ ਕਿ ਅੱਜ ਕਪੂਰਥਲਾ ਨੇੜੇ ਸੜਕ ਦੇ ਕੰਢੇ ਤੋਂ ਉਸ ਦੀ ਗਲ਼ੀ ਸੜੀ ਲਾਸ਼ ਮਿਲੀ ਹੈ। ਸੋਂਧ ਸਿੰਘ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪੁਲਸ ਨੇ 5 ਦਿਨਾਂ ਵਿਚ ਕੁਝ ਨਾ ਕੀਤਾ ਜਦਕਿ ਕੁਝ ਪ੍ਰਤੱਖਦਰਸ਼ੀਆਂ ਨੇ ਦੱਸਿਆ ਸੀ ਕਿ ਦੋ ਕਾਰਾਂ ਵਾਲੇ ਸੋਂਧ ਸਿੰਘ ਨੂੰ ਚੁੱਕ ਕੇ ਲੈ ਗਏ ਸਨ।

ਸੋਂਧ ਸਿੰਘ ਨੇ ਪਿੱਛੇ ਜਹੇ ਰਿਲੀਜ਼ ਹੋਈ ਫਿਲਮ ਗੁਰੂ ਨਾਨਕ ਜਹਾਜ਼ ਵਿਚ ਕੰਮ ਕੀਤਾ ਸੀ ਤੇ ਉਹ ਤਰਨਤਾਰਨ ਜਿਲ੍ਹੇ ਦੇ ਕਸਬਾ ਸਰਹਾਲੀ ਦਾ ਰਹਿਣ ਵਾਲਾ ਸੀ।

ਕੈਨੇਡਾ ਚ ਸਿੱਖ ਕਾਰਕੁੰਨ ਹਰਜੀਤ ਸਿੰਘ ਢੱਡਾ ਦੀ ਗੋਲੀਆਂ ਮਾਰ ਕੇ ਹੱਤਿਆ

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info