ਅੰਤਰਰਾਸ਼ਟਰੀਖ਼ਬਰਾਂਬੰਦੂਕਧਾਰੀਆਂ ਦੇ ਹਮਲਿਆਂ ‘ਚ 52 ਲੋਕਾਂ ਨੇ ਗੁਆਈਆਂ ਜਾਨਾਂ by Raabta News April 5, 2025 by Raabta News April 5, 2025ਅਬੂਜਾ, 5 ਅਪ੍ਰੰੈਲ – ਮੱਧ ਨਾਈਜੀਰੀਆ ਵਿਚ ਸ਼ੱਕੀ ਬੰਦੂਕਧਾਰੀਆਂ ਨੇ ਇਸ ਹਫ਼ਤੇ ਘਟੋ-ਘਟ 52 ਲੋਕਾਂ ਦੀ ਹੱਤਿਆ ਕਰ ਦਿਤੀ। ਸਥਾਨਕ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਬੁਧਵਾਰ ਰਾਤ ਤੋਂ …