ਅੰਤਰਰਾਸ਼ਟਰੀਖ਼ਬਰਾਂਧਾਰਮਿਕ ਆਗੂ ਪੋਪ ਫਰਾਂਸਿਸ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ by Raabta News April 22, 2025 by Raabta News April 22, 2025ਵੈਟੀਕਨ ਸਿਟੀ, 22 ਅਪ੍ਰੈਲ : ਦੁਨੀਆ ਭਰ ਦੇ ਕੈਥੋਲਿਕ ਈਸਾਈਆਂ ਦੇ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਅੰਤਿਮ ਸੰਸਕਾਰ 26 ਅਪ੍ਰੈਲ ਨੂੰ ਹੋਵੇਗਾ। ‘ਹੋਲੀ ਸੀ’ ਨੇ ਅੱਜ ਇਹ ਅਧਿਕਾਰਤ ਐਲਾਨ ਕੀਤਾ। …