ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, June 2, 2026
Home » ਨਾਭਾ ਜੇਲ੍ਹ ‘ਚੋਂ ਫਰਾਰ ਹੋਇਆ ਖਾ.ੜ.ਕੂ. ਬਿਹਾਰ ‘ਚ ਗ੍ਰਿਫ਼ਤਾਰ, 2016 ‘ਚ ਹੋਇਆ ਸੀ ਫਰਾਰ

ਨਾਭਾ ਜੇਲ੍ਹ ‘ਚੋਂ ਫਰਾਰ ਹੋਇਆ ਖਾ.ੜ.ਕੂ. ਬਿਹਾਰ ‘ਚ ਗ੍ਰਿਫ਼ਤਾਰ, 2016 ‘ਚ ਹੋਇਆ ਸੀ ਫਰਾਰ

by Raabta News
0 comments

ਨਵੀਂ ਦਿੱਲੀ, 12 ਮਈ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵਿਦੇਸ਼ ’ਚ ਰਹਿ ਰਹੇ ਬੱਬਰ ਖਾਲਸਾ ਦੇ ਇਕ ਖਾ.ੜ.ਕੂ. ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨਾਲ ਜੁੜੇ ਇਕ ਮੁੱਖ ਖਾਲਿਸਤਾਨੀ ਖਾ.ੜ.ਕੂ. ਨੂੰ ਐਤਵਾਰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ’ਚ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਸੰਧੂ ਉਨ੍ਹਾਂ ਬਦਨਾਮ ਅਪਰਾਧੀਆਂ ’ਚੋਂ ਇਕ ਹੈ ਜੋ 2016 ’ਚ ਨਾਭਾ ਜੇਲ੍ਹ ਤੋਂ ਫਰਾਰ ਹੋ ਗਏ ਸਨ।

ਗਾਜ਼ਾ ‘ਚ ਇਜ਼ਰਾਈਲੀ ਹਮਲਿਆਂ ‘ਚ ਔਰਤਾਂ ਤੇ ਬੱਚਿਆਂ ਸਮੇਤ 15 ਦੀ ਮੌਤ

ਬਿਆਨ ਮੁਤਾਬਕ ਐੱਨ.ਆਈ.ਏ. ਨੇ ਸਥਾਨਕ ਪੁਲਸ ਦੇ ਸਹਿਯੋਗ ਨਾਲ ਸਾਜ਼ਿਸ਼ ਦੇ ਇਕ ਮਾਮਲੇ ’ਚ ਲੁਧਿਆਣਾ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਨੂੰ ਬਿਹਾਰ ਦੇ ਮੋਤੀਹਾਰੀ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਹ ਸਫਲਤਾ ਹਾਸਲ ਕੀਤੀ। ਇਸ ’ਚ ਕਿਹਾ ਗਿਆ ਹੈ ਕਿ ਕਸ਼ਮੀਰ ਸਿੰਘ ਨਾਭਾ ਜੇਲ੍ਹ ਤੋਂ ਭੱਜਣ ਤੋਂ ਬਾਅਦ ਰਿੰਦਾ ਸਮੇਤ ਐਲਾਨੇ ਖਾਲਿਸਤਾਨੀ ਖਾ.ੜ.ਕੂ.ਆਂ. ਨਾਲ ਸਰਗਰਮੀ ਨਾਲ ਜੁੜਿਆ ਹੋਇਆ ਸੀ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info