ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Wednesday, July 29, 2026
Home » ਛੱਤੀਸਗੜ੍ਹ ਵਿੱਚ ਮਾਓਵਾਦੀ ਵਿਰੋਧੀ ਕਾਰਵਾਈ ਦੌਰਾਨ 24 ਨਕਸਲੀਆਂ ਨੇ ਕੀਤਾ ਆਤਮ ਸਮਰਪਣ

ਛੱਤੀਸਗੜ੍ਹ ਵਿੱਚ ਮਾਓਵਾਦੀ ਵਿਰੋਧੀ ਕਾਰਵਾਈ ਦੌਰਾਨ 24 ਨਕਸਲੀਆਂ ਨੇ ਕੀਤਾ ਆਤਮ ਸਮਰਪਣ

by Raabta News
0 comments

ਬੀਜਾਪੁਰ, 29 ਅਪ੍ਰੈਲ – ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ 28.50 ਲੱਖ ਰੁਪਏ ਦੇ ਈਨਾਮੀ 14 ਨਕਸਲੀਆਂ ਸਮੇਤ ਕੁੱਲ 24 ਨਕਸਲੀਆਂ ਨੇ ਸੋਮਵਾਰ ਨੂੰ ਸੁਰੱਖਿਆ ਫੋਰਸਾਂ ਸਾਹਮਣੇ ਆਤਮਸਮਰਪਣ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ ’ਚ 11 ਮਹਿਲਾ ਨਕਸਲੀ ਸ਼ਾਮਲ ਹਨ। ਨਕਸਲੀਆਂ ਨੇ ਅਜਿਹੇ ਸਮੇਂ ਆਤਮਸਮਰਪਣ ਕੀਤਾ ਹੈ, ਜਦੋਂ 21 ਅਪ੍ਰੈਲ ਤੋਂ ਤੇਲੰਗਾਨਾ ਦੀ ਹੱਦ ਨਾਲ ਲੱਗਦੀਆਂ ਬੀਜਾਪੁਰ ਦੀਆਂ ਪਹਾੜੀਆਂ ’ਤੇ ਲੱਗਭਗ 24,000 ਸੁਰੱਖਿਆ ਜਵਾਨਾਂ ਦੀ ਮਦਦ ਨਾਲ ਇਕ ਵੱਡੀ ਨਕਸਲ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info